ਨਵਜੋਤ ਸਿੱਧੂ ਦੇ ਇੱਕ ਹੋਰ ਟਵੀਟ ਨੇ ਛੇੜੀ ਚਰਚਾ...

ਇੱਕ ਘਮਸਾਣ ਕਾਂਗਰਸ ਦੀ ਪੰਜਾਬ ਇਕਾਈ ਵਿੱਚ ਵੀ ਮਚਿਆ ਹੈ। ਇਹ ਘਮਸਾਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਵਿਚਾਲੇ ਛਿੜਿਆ ਹੈ। ਹਾਲਾਂਕਿ ਸਿੱਧੂ ਮੀਡੀਆ ਸਾਹਮਣੇ ਹਾਲੇ ਤੱਕ ਨਹੀਂ ਆਏ। ਪਰ ਉਹਨਾਂ ਦੇ ਇੱਕ ਹੋਰ ਟਵੀਟ ਨੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਆਪਣੇ ਟਵੀਟ ਵਿੱਚ ਸਿੱਧੂ ਨੇ ਲਿਖਿਆ---, ज़िंदगी अपने दम पर जी जाती है, औरों के कंधों पर तो जनाज़ा उठा करता है।

Share on Google Plus

About Ravi

0 comments:

Post a Comment