10 ਕਿਲੋ ਹੈਰੋਇਨ ਨਾਲ 2 ਵਿਅਕਤੀ ਕਾਬੂ

ਨਵੀਂ ਦਿੱਲੀ, 29 ਜੂਨ - ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਵੱਲੋਂ ਦੋ ਵਿਅਕਤੀਆਂ ਨੂੰ 10 ਕਿਲੋ ਗ੍ਰਾਮ ਹੈਰੋਇਨ ਨਾਲ ਕਾਬੂ ਕੀਤਾ ਗਿਆ ਹੈ ਜਿਸ ਦੀ ਕੀਮਤ ਬਾਜਾਰ 'ਚ ਲਗਭਗ 40 ਕਰੋੜ ਦੱਸੀ ਜਾ ਰਹੀ ਹੈ।


Share on Google Plus

About Ravi

0 comments:

Post a Comment