ਪਹਿਲੇ ਸ਼ੋਅ ਪੂਰੇ ਹੁੰਦੇ ਹੀ 'ਸੰਜੂ' ਆਨਲਾਈਨ ਲੀਕ

ਮੁੰਬਈ: 29 ਜੂਨ ਨੂੰ ਰਿਲੀਜ਼ ਹੋਈ ਫ਼ਿਲਮ `ਸੰਜੂ` ਆਨਲਾਈਨ ਲੀਕ ਹੋ ਗਈ ਹੈ, ਜਿਸ ਕਰਕੇ ਸੰਜੇ ਦੱਤ ਦੇ ਫੈਨਜ਼ ‘ਚ ਕਾਫੀ ਗੁੱਸਾ ਹੈ। ਸੰਜੂ ਅੱਜ ਹੀ ਪੂਰੀ ਦੁਨੀਆ ਵਿੱਚ ਰਿਲੀਜ਼ ਹੋਈ ਹੈ ਤੇ ਹਾਲੇ ਤਕ ਇਸ ਦੇ ਪਹਿਲੇ ਸ਼ੋਅ ਵੀ ਪੂਰੇ ਨਹੀਂ ਹੋਣੇ ਕਿ ਫ਼ਿਲਮ ਆਨਲਾਈਨ ਲੀਕ ਹੋ ਗਈ।

Share on Google Plus

About Ravi

0 comments:

Post a Comment