ਤੈਅ ਸਮੇਂ ਤੋਂ 17 ਦਿਨ ਪਹਿਲਾਂ ਦੇਸ਼ 'ਚ ਪਹੁੰਚਿਆ ਮਾਨਸੂਨ

ਨਵੀਂ ਦਿੱਲੀ, 29 ਜੂਨ - ਆਮ ਤੌਰ 'ਤੇ ਮਾਨਸੂਨ 15 ਜੁਲਾਈ ਤੱਕ ਦੇਸ਼ 'ਚ ਦਸਤਕ ਦਿੰਦਾ ਹੈ ਪਰ ਇਸ ਵਾਰ ਇਹ ਦੇਸ਼ 'ਚ ਜਲਦੀ ਪਹੁੰਚ ਗਿਆ ਹੈ। ਇਸ ਸੰਬੰਧੀ ਮੌਸਮ ਵਿਭਾਗ ਦੀ ਅਧਿਕਾਰੀ ਡਾ. ਸਾਥੀ ਦੇਵੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਦਿੱਲੀ 'ਚ ਅਗਲੇ 3 ਦਿਨਾਂ 'ਚ ਭਾਰੀ ਮੀਂਹ ਪਵੇਗਾ।


Share on Google Plus

About Ravi

0 comments:

Post a Comment