ਸਿੱਧੂ ਤੋਂ ਖੁੱਸਿਆ ਸਥਾਨਕ ਸਰਕਾਰਾਂ ਬਾਰੇ ਮੰਤਰਾਲਾ, ਬਦਲਿਆ ਗਿਆ ਮੰਤਰਾਲਾ

ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਸਥਾਨਕ ਸਰਕਾਰਾਂ ਬਾਰੇ ਮੰਤਰਾਲਾ ਖੁੱਸ ਗਿਆ ਹੈ। ਸਿੱਧੂ ਦਾ ਵਿਭਾਗ ਬਦਲਿਆ ਗਿਆ ਹੈ। ਸਿੱਧੂ ਨੂੰ ਬਿਜਲੀ ਤੇ ਨਿਵਿਆਉਣਯੋਗ ਵਿਭਾਗ ਮਿਲਿਆ ਹੈ। ਸਿੱਧਾ ਦਾ ਸਥਾਨਕ ਸਰਕਾਰਾਂ ਬਾਰੇ ਵਿਭਾਗ ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਦਿੱਤਾ ਗਿਆ। ਇਸਤੋਂ ਇਲਾਵਾ ਚਾਰ ਹੋਰ ਮੰਤਰੀਆਂ ਦੇ ਵਿਭਾਗ ਵੀ ਬਦਲੇ ਗਏ ਹਨ।

Share on Google Plus

About Ravi

0 comments:

Post a Comment