ਤੇਜ਼ ਹਨੇਰੀ ਬਾਅਦ ਚਮਕ ਗਰਜ ਨਾਲ ਹੋਈ ਬਾਰਿਸ਼ ਸ਼ੁਰੂ

ਬਲਾਚੌਰ ,3 ਜੂਨ ( ਦੀਦਾਰ ਸਿੰਘ ਬਲਾਚੌਰੀਆ )-


ਸਾਰਾ ਦਿਨ ਪਈ ਸਖਤ ਗਰਮੀ ਦੇ ਕਾਰਨ ਜਿਥੇ ਲੋਕਾਂ ਦਾ ਹਾਲ ਬੇਹਾਲ ਹੋ ਗਿਆ ਸੀ ਉਥੇ ਰਾਤ ਕਰੀਬ ਸਵਾ ਗਿਆਰਾਂ ਵਜੇ ਤੋਂ ਬਾਅਦ ਤੇਜ ਹਨੇਰੀ ਚੱਲਣ ਤੋਂ ਬਾਅਦ ਗਰਜ ਚਮਕ ਨਾਲ ਸ਼ੂਰੂ ਹੋਈ ਬਾਰਿਸ਼ ਕਾਰਨ ਬਲਾਚੌਰ ਇਲਾਕਾ ਨਿਵਾਸੀਆਂ ਨੇ ਰਾਹਤ ਮਹਿਸੂਸ ਕੀਤੀ। ਬਾਰਿਸ਼ ਦੇ ਨਾਲ ਨਾਲ ਅਹਿਣ ਵੀ ਪਈ।
Share on Google Plus

About Ravi

0 comments:

Post a Comment